Tag: hydro power

Power Shortage : ਇਸ ਗਰਮੀ ਵੱਧ ਸਕਦੀ ਹੈ ਪ੍ਰੇਸ਼ਾਨੀ, ਅਪ੍ਰੈਲ ਮਹੀਨੇ ਸਹਿਣੇ ਪੈ ਸਕਦੇ ਹਨ ਬਿਜਲੀ ਦੇ ਕੱਟ!

Power Cut In Summer:ਆਉਣ ਵਾਲੇ ਅਪ੍ਰੈਲ ਮਹੀਨੇ 'ਚ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਸਕਦੇ ਹੋ ਕਿਉਂਕਿ ਬਿਜਲੀ ਦੇ ਕੱਟ ਕਾਰਨ ਰਾਤ ਨੂੰ ਤੁਹਾਡਾ ਏਸੀ, ਕੂਲਰ ਜਾਂ ਪੱਖਾ ਨਹੀਂ ਚੱਲ ਸਕਦਾ। ...