ਦਿੱਲੀ ਏਅਰਪੋਰਟ ‘ਤੇ ਟਰਮੀਨਲ-1 ਦੀ ਡਿੱਗੀ ਛੱਤ, ਕਈ ਗੱਡੀਆਂ ਦੱਬੀਆਂ, 1 ਦੀ ਮੌ.ਤ :VIDEO
ਦਿੱਲੀ-ਐੱਨਸੀਆਰ 'ਚ ਵੀਰਵਾਰ (27 ਜੂਨ) ਨੂੰ ਮਾਨਸੂਨ ਤੋਂ ਪਹਿਲਾਂ ਦੀ ਪਹਿਲੀ ਬਾਰਿਸ਼ ਹੋਈ। ਸ਼ੁੱਕਰਵਾਰ (28 ਜੂਨ) ਨੂੰ ਲਗਾਤਾਰ ਦੂਜੇ ਦਿਨ ਮੀਂਹ ਜਾਰੀ ਰਿਹਾ। ਸਵੇਰੇ ਕੁਝ ਘੰਟਿਆਂ ਤੱਕ ਜ਼ੋਰਦਾਰ ਮੀਂਹ ਪਿਆ। ...