Weather Update: ਦਿੱਲੀ-NCR ਸਮੇਤ 21 ਸੂਬਿਆਂ ‘ਚ ਮੀਂਹ, 5 ‘ਚ ਜਾਰੀ ਰਹੇਗੀ ਹੀਟਵੇਵ, ਇਸ ਸੂਬੇ ‘ਚ ਪੈ ਸਕਦੇ ਹਨ ਗੜੇ, ਜਾਣੋ ਦੇਸ਼ ਦਾ ਮੌਸਮ
Weather Update: ਦਿੱਲੀ-ਐਨਸੀਆਰ ਵਿੱਚ ਅੱਜ ਅਸਮਾਨ ਵਿੱਚ ਆਮ ਤੌਰ 'ਤੇ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, 4 ਜੂਨ ਨੂੰ ...