Punjab-Haryana Weather Update: ਪੰਜਾਬ ਹਰਿਆਣਾ ‘ਚ ਮੀਂਹ ਦਾ ਅਲਰਟ, ਚੰਡੀਗੜ੍ਹ ‘ਚ ਚਮਕੀ ਧੁੱਪ, ਜਾਣੋ ਮੌਸਮ ਦਾ ਤਾਜ਼ਾ ਹਾਲ
Punjab Haryana Weather, 23 January, 2023: ਪੰਜਾਬ 'ਚ ਐਤਵਾਰ ਨੂੰ ਦਿਨ ਭਰ ਧੁੱਪ ਖਿੜੀ ਰਹੀ। ਸੂਬੇ 'ਚ ਐਤਵਾਰ ਨੂੰ ਦਿਨ ਦਾ ਪਾਰਾ 18 ਤੋਂ 24 ਤੱਕ ਦਰਜ ਕੀਤਾ ਗਿਆ ਹੈ। ...