Weather Updates: ਦਿੱਲੀ-ਯੂਪੀ ਤੋਂ ਰਾਜਸਥਾਨ ਤੱਕ ਚੜ੍ਹਿਆ ਪਾਰਾ, ਜਾਣੋ ਮਾਰਚ ਦੀ ਗਰਮੀ ਨੂੰ ਲੈ ਕੇ IMD ਨੇ ਕੀਤੀ ਕੀ ਭਵਿੱਖਬਾਣੀ
North India Weather Updates: ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਫਰਵਰੀ ਮਹੀਨੇ ਵਿੱਚ ਹੀ ਤਾਪਮਾਨ 33 ਡਿਗਰੀ ਨੂੰ ਪਾਰ ਕਰ ਗਿਆ ਹੈ। ਮੌਸਮ 'ਚ ਇਸ ਤੇਜ਼ੀ ਨਾਲ ...