Weather Update: ਪੰਜਾਬ ‘ਚ ਤਿੱਖੀ ਧੁੱਪ ਨਾਲ ਗਰਮੀ ਦੀ ਸ਼ੁਰੂਆਤ, ਪਰ ਸਰਦ ਹਵਾਵਾਂ ਨੇ ਰਾਤ ਨੂੰ ਵਧਾਈ ਠਾਰੀ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਵਿੱਚ ਦਿਨ ਵੇਲੇ ਤਿੱਖੀ ਧੁੱਪ ਕਾਰਨ ਤਾਪਮਾਨ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਪਰ ਪਹਾੜਾਂ 'ਤੇ ਹੋਈ ਬਰਫ਼ਬਾਰੀ ਤੋਂ ਬਾਅਦ ਪੰਜਾਬ ...