ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅਸਰ, 7 ਟ੍ਰੇਨਾਂ ਰਾਹ ‘ਚ ਰੁਕੀਆਂ, ਕੁਝ ਟ੍ਰੇਨਾਂ ਨੂੰ ਰੇਲਵੇ ਨੇ ਕੀਤਾ ਰੱਦ
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਅਸਰ ਦਿਸਣ ਲੱਗਾ ਹੈ।ਉਤਰ ਰੇਲਵੇ ਦੇ ਚਾਰ ਸੈਕਸ਼ਨ 'ਚ ਕਿਸਾਨਾਂ ਦੇ ਬੰਦ ਦਾ ਰਾਹ ਦਿਸ ਰਿਹਾ ਹੈ।ਦਿੱਲੀ-ਰੋਹਤਕ ਅਤੇ ਦਿੱਲੀ-ਅੰਬਾਲਾ ਰੂਟ ਨੂੰ ਫਿਲਹਾਲ ਟ੍ਰੇਨਾਂ ਲਈ ਬੰਦ ...