ਸੁਨੀਲ ਜਾਖੜ ਨੂੰ ਪੰਜਾਬ ‘ਚ ਮਿਲ ਸਕਦੀ ਹੈ ਮਹੱਤਵਪੂਰਨ ਜ਼ਿੰਮੇਵਾਰੀ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ।ਦੋਵਾਂ ਨੇਤਾਵਾਂ ਵਿਚਾਲੇ ਕਰੀਬ ਇੱਕ ਘੰਟਾ ਬੈਠਕ ਚੱਲੀ, ਬੈਠਕ 'ਚ ਪੰਜਾਬ ਕੈਬਿਨੇਟ ਵਿਸਤਾਰ ਦੇ ਨਾਲ-ਨਾਲ ...