Tag: important rules

ਕੱਲ੍ਹ ਲਾਂਚ ਹੋ ਰਿਹਾ ਹੈ LIC ਦਾ IPO, ਜਾਣੋ ਇਸ ਨਾਲ ਜੁੜੇ ਜ਼ਰੂਰੀ ਨਿਯਮਾਂ ਬਾਰੇ

ਭਾਰਤੀ ਜੀਵਨ ਬੀਮਾ ਨਿਗਮ (LIC) ਦਾ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਬੁੱਧਵਾਰ ਨੂੰ ਖੁੱਲ੍ਹਣ ਜਾ ਰਿਹਾ ਹੈ। ਸਰਕਾਰ ਦੀ ਬੀਮਾ ਕੰਪਨੀ ਦੀ 3.5 ਫੀਸਦੀ ਹਿੱਸੇਦਾਰੀ ਵੇਚ ਕੇ ਕਰੀਬ 21,000 ਕਰੋੜ ਰੁਪਏ ...