LOC ‘ਤੇ ਭਾਰਤ ਪਾਕਿਸਤਾਨ ਹੋਏ ਆਹਮੋ ਸਾਹਮਣੇ, ਕਈ ਥਾਵਾਂ ਤੇ ਪਾਕਿਸਤਾਨ ਸੈਨਾ ਨੇ ਕੀਤੀ ਫਾਇਰਿੰਗ
ਕਸ਼ਮੀਰ ਦੇ ਬਾਂਦੀਪੋਰਾ ਵਿੱਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਇਹ ਮੁਕਾਬਲਾ ਕੁਲਨਾਰ ਇਲਾਕੇ ਵਿੱਚ ਹੋਇਆ, ਜਿੱਥੇ ਫੌਜ ਅਤੇ ਪੁਲਿਸ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ...