ਕਰਤਾਰਪੁਰ ਲਾਂਘੇ ‘ਚ ਰਾਤ ਠਹਿਰਨ ਦੀ ਯੋਜਨਾ: ਚੌਥੀ ਵਰ੍ਹੇਗੰਢ ਤੋਂ ਪਹਿਲਾਂ ਵਿਉਂਤਬੰਦੀ ‘ਚ ਰੁੱਝਿਆ ਪਾਕਿਸਤਾਨ; ਸ਼ਰਧਾਲੂ ਸਵੇਰ ਅਤੇ ਸ਼ਾਮ ਦੀ ਆਰਤੀ ਦੇਖ ਸਕਣਗੇ
ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਦੀ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਭਾਰਤੀ ਸ਼ਰਧਾਲੂਆਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਪੀਐਮਯੂ ਪਾਕਿਸਤਾਨ ਦੇ ਨਾਰੋਵਾਲ ...