5 ਸਾਲਾਂ ਬਾਅਦ ਚੀਨ ਲਈ ਮੁੜ ਸ਼ੁਰੂ ਉਡਾਣਾਂ, ਕੋਲਕਾਤਾ ਤੋਂ ਰਵਾਨਾ; ਦਿੱਲੀ-ਸ਼ੰਘਾਈ ਲਈ ਇਸ ਦਿਨ ਸ਼ੁਰੂ ਹੋਣਗੀਆਂ ਉਡਾਣਾਂ
ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਅਤੇ ਚੀਨ ਵਿਚਕਾਰ ਹਵਾਈ ਸੇਵਾ ਆਖਰਕਾਰ ਮੁੜ ਸ਼ੁਰੂ ਹੋ ਗਈ ਹੈ। ਪੰਜ ਸਾਲਾਂ ਤੋਂ ਮੁਅੱਤਲ ਕੀਤੀ ਗਈ ਸੇਵਾ ਆਖਰਕਾਰ ਮੁੜ ਸ਼ੁਰੂ ਹੋ ਗਈ ਹੈ। ਇੰਡੀਗੋ ...





