Tag: Indian cricketer

T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅੱਜ ਪੰਜਾਬ ਆਉਣਗੇ ਅਰਸ਼ਦੀਪ ਸਿੰਘ, ਏਅਰਪੋਰਟ ਤੋਂ ਖਰੜ ਤੱਕ ਸਵਾਗਤ ਦੀਆਂ ਤਿਆਰੀਆਂ

ਭਾਰਤੀ ਟੀ-20 ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਅੱਜ ਆਪਣੇ ਘਰ ਪਹੁੰਚ ਰਹੇ ਹਨ। ਉਹ ਦੇਰ ਸ਼ਾਮ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣਗੇ। ਉਥੋਂ ਉਹ ਮੁਹਾਲੀ ਦੇ ਖਰੜ ਕਸਬੇ ਵਿੱਚ ਆਪਣੇ ਘਰ ...

MS ਧੋਨੀ ਦੇ ਨਾਲ 19 ਕਰੋੜ ਰੁ. ਦੀ ਧੋਖਾਧੜੀ, ਇਨ੍ਹਾਂ ਲੋਕਾਂ ਦੇ ਖਿਲਾਫ਼ ਦਰਜ ਹੋਇਆ ਕ੍ਰਿਮੀਨਲ ਕੇਸ!

ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖੁਲਾਸਾ ਹੋਇਆ ਹੈ ਕਿ ਕ੍ਰਿਕਟਰ ਨਾਲ 16 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕ੍ਰਿਕਟਰ Shikhar Dhawan, ਕੀਤੀ ਸੇਵਾ, ਵੇਖੋ ਵੀਡੀਓ

Shikhar Dhawan paid obeisance to Sri Darbar Sahib: ਭਾਰਤੀ ਟੀਮ ਦੇ ਸਟਾਰ ਓਪਨਰ ਕ੍ਰਿਕਟਰ ਸ਼ਿਖਰ ਧਵਨ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਟੀਮ ਇੰਡੀਆ ਤੋਂ ਬਾਹਰ ਚਲ ਰਹੇ ...

Weight Lifting ਕਰਦੇ ਨਜ਼ਰ ਆਏ Rishabh Pant, ਟੀਮ ਇੰਡੀਆ ‘ਚ ਵਾਪਸੀ ਲਈ ਕਰ ਰਹੇ ਸਖ਼ਤ ਮਿਹਨਤ, ਵੇਖੋ ਵੀਡੀਓ

Rishabh Pant Weight Lifting Video: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸਾਲ ਦਸੰਬਰ ਤੋਂ ਜ਼ਖਮੀ ਚੱਲ ਰਹੇ ਹਨ। ਪੰਤ ਪਿਛਲੇ ਸਾਲ ਕਾਰ ਹਾਦਸੇ ਦਾ ਸ਼ਿਕਾਰ ਹੋ ...

‘ਮੇਰੇ ਵੱਸ ‘ਚ ਸਿਰਫ ਮਿਹਨਤ ਹੈ’, ਟੀਮ ਇੰਡੀਆ ‘ਚ ਨਾ ਚੁਣੇ ਜਾਣ ‘ਤੇ ਕ੍ਰਿਕਟਰ ਨੇ ਹੰਝੂਆਂ ਨਾਲ ਜ਼ਾਹਰ ਕੀਤਾ ਦਰਦ

Shikha Pandey Cry infront of Camera: ਭਾਰਤੀ ਮਹਿਲਾ ਟੀਮ 9 ਜੁਲਾਈ ਤੋਂ 22 ਜੁਲਾਈ ਤੱਕ ਬੰਗਲਾਦੇਸ਼ ਦੇ ਦੌਰੇ 'ਤੇ ਹੋਵੇਗੀ। ਇਸ ਦੌਰੇ 'ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ 3 ...

ਰਿਸ਼ਭ ਪੰਤ ਤੋਂ ਬਾਅਦ ਇੱਕ ਹੋਰ ਕ੍ਰਿਕਟਰ ਹੋਇਆ ਕਾਰ ਹਾਦਸੇ ਦਾ ਸ਼ਿਕਾਰ, ਜਾਣੋ ਹਾਦਸੇ ਮਗਰੋਂ ਕਿਵੇਂ ਦੀ ਹੈ ਹਾਲਤ

Team India Cricketer Praveen Kumar Car Accident: ਕ੍ਰਿਕਟ ਜਗਤ ਤੋਂ ਇੱਕ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਦਿੱਗਜ ਕ੍ਰਿਕਟਰ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ...

ਮੀਤ ਹੇਅਰ ਨੇ ਕੀਤੀ ਕ੍ਰਿਕਟਰ ਹਰਲੀਨ ਦਿਓਲ ਤੇ ਜੂਨੀਅਰ ਵਿਸ਼ਵ ਕੱਪ ਮੈਡਲ ਜੇਤੂ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ

Punjab News: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੀ ਰਿਹਾਇਸ਼ ਵਿਖੇ ਭਾਰਤੀ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਵਿੱਚ ਤਮਗ਼ਾ ਜਿੱਤ ਕੇ ਆਏ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ ...

ਦੂਜੀ ਵਾਰ ਪਿਤਾ ਬਣੇ Umesh Yadav, ਮਹਿਲਾ ਦਿਵਸ ਮੌਕੇ ਘਰ ਆਈ ਨੰਨ੍ਹੀ ਪਰੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾਣਕਾਰੀ

Umesh Yadav: ਚੌਥੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀ ਲਈ ਬਹੁਤ ਖਾਸ ਦਿਨ ਹੈ। ਹੋਲੀ ਦੇ ਇਸ ਸ਼ੁਭ ਮੌਕੇ 'ਤੇ ਉਸਨੇ ਇਹ ਖ਼ਬਰੀ ਆਪਣੇ ਫੈਨਸ ਨੂੰ ਵੀ ਦੱਸੀ। ...

Page 1 of 3 1 2 3