ਤਲਾਕ ਦੀਆਂ ਅਫਵਾਹਾਂ ਤੋਂ ਬਾਅਦ ਕ੍ਰਿਕਟਰ ਯੁਜਵਿੰਦਰ ਚਹਿਲ ਦੀ ਪਤਨੀ ਧਨਸ਼੍ਰੀ ਨੇ ਤੋੜੀ ਚੁੱਪੀ, ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਪੋਸਟ
ਕਾਫੀ ਦਿਨਾਂ ਤੋਂ ਭਾਰਤੀ ਕ੍ਰਿਕਟਰ ਯੁਜਵਿੰਦਰ ਚਹਿਲ ਅਤੇ ਉਸਦੀ ਪਤਨੀ ਧਨਸ਼੍ਰੀ ਦੇ ਤਲਾਕ ਦੀ ਅਫਵਾਹ ਫੈਲ ਰਹੀ ਹੈ। ਹਾਲਾਂਕਿ ਹਲੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ...