ਭਾਰਤੀ ਮੂਲ ਦੇ ਇੰਜੀਨੀਅਰ ਨੇ ਜਿੱਤਿਆ ਨੈਸ਼ਨਲ ਜੀਓਗ੍ਰਾਫਿਕ ਦਾ ਫੋਟੋਗ੍ਰਾਫੀ ਮੁਕਾਬਲਾ, ਚੁਣੀ ਗਈ ‘ਪਿਕਚਰ ਆਫ ਦਿ ਈਅਰ’
Picture of the Year: ਅਮਰੀਕਾ ਵਿੱਚ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਅਤੇ ਸ਼ੁਕੀਨ ਫੋਟੋਗ੍ਰਾਫਰ ਕਾਰਤਿਕ ਸੁਬਰਾਮਨੀਅਮ ਨੇ ਨੈਸ਼ਨਲ ਜੀਓਗਰਾਫਿਕ ਦੀ ਪਹਿਲੀ ਵਾਰ "ਪਿਕਚਰ ਆਫ ਦਿ ਈਅਰ" ਵੱਕਾਰੀ ਮੁਕਾਬਲਾ ਜਿੱਤਿਆ ਹੈ। ...