Tag: indian player virat kohli

ਆਈਪੀਐਲ ਦੇ ਇਤਿਹਾਸ ਵਿੱਚ ਪੰਜਵੀਂ ਸਭ ਤੋਂ ਵੱਡੀ ਸਾਂਝੇਦਾਰੀ ਆਰਸੀਬੀ ਦੇ ਕ੍ਰਿਸ ਗੇਲ ਅਤੇ ਵਿਰਾਟ ਕੋਹਲੀ ਵਿਚਕਾਰ ਸੀ। ਵਿਰਾਟ ਅਤੇ ਗੇਲ ਨੇ ਦਿੱਲੀ ਕੈਪੀਟਲਸ ਖਿਲਾਫ 204 ਦੌੜਾਂ ਦੀ ਸਾਂਝੇਦਾਰੀ ਕੀਤੀ। ਕ੍ਰਿਸ ਗੇਲ ਨੇ ਦੂਜੀ ਵਿਕਟ ਲਈ 128 ਅਤੇ ਵਿਰਾਟ ਕੋਹਲੀ ਨੇ 73 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ 14 ਸ਼ਾਨਦਾਰ ਛੱਕੇ ਅਤੇ 16 ਜ਼ਬਰਦਸਤ ਚੌਕੇ ਲਗਾਏ ਸਨ। ਦੋਵਾਂ ਦੀ ਬੱਲੇਬਾਜ਼ੀ ਦੇ ਦਮ 'ਤੇ ਆਰਸੀਬੀ ਨੇ ਦਿੱਲੀ ਦੇ ਸਾਹਮਣੇ 216 ਦੌੜਾਂ ਦਾ ਟੀਚਾ ਰੱਖਿਆ ਸੀ।

IPL ਇਤਿਹਾਸ ‘ਚ ਪੰਜ ਸਭ ਤੋਂ ਵੱਡੀਆਂ ਸਾਂਝੇਦਾਰੀਆਂ, ਤਿੰਨ ‘ਚ ਸ਼ਾਮਲ ਰਿਹਾ ਇਸ ਭਾਰਤੀ ਦਿੱਗਜ ਦਾ ਨਾਂ

IPL 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਪਿਛਲੇ ਸਾਲ ਦੀ ਚੈਂਪੀਅਨ ਗੁਜਰਾਤ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ...

ਇੱਕ ਵਾਰ ਫਿਰ ਸੱਤਵੇਂ ਅਸਮਾਨ ‘ਤੇ ਪਹੁੰਚਿਆ ਕੋਹਲੀ ਦਾ ਪਾਰਾ, ਫੈਨ ਨੇ ਵਾਇਰਲ ਕੀਤੀ ਹੋਟਲ ਕਮਰੇ ਦੀ ਵੀਡੀਓ

T20 world Cup ਚੱਲ ਰਿਹਾ ਹੈ ਤੇ ਭਾਰਤੀ ਟੀਮ ਵੀ ਉੱਥੇ ਹੀ ਇੱਕ ਹੋਟਲ 'ਚ ਮਹਿਮਾਨ ਦੇ ਤੋਰ ਤੇ ਰੁਕੀ ਹੋਈ ਹੈ ਪਰ ਹੋਟਲ 'ਚ ਕੁਝ ਅਜਿਹਾ ਹੋਇਆ ਜਿਸ ਤੋਂ ...