Tag: Indian Sports Honors event

ਈਵੈਂਟ ‘ਚ ਪਹੁੰਚੀ Deepika ਨੇ ਕੀਤਾ Ranveer Singh ਨੂੰ ਈਗਨੌਰ, ਐਕਟਰ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਦੀਪਿਕਾ ਨੇ ਦਿਖਾਇਆ ਇਹ ਅੰਦਾਜ਼,,,

Ranveer Singh-Deepika Padukone: ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਆਪਣੀਆਂ ਫਿਲਮਾਂ ਦੇ ਨਾਲ-ਨਾਲ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਇਸ ਦੌਰਾਨ ਦੀਪਿਕਾ ਪਾਦੁਕੋਣ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ...