ਅਮਰੀਕਾ ਦੇ ਰਿਫਊਜ਼ੀ ਕੈਂਪ ‘ਚ ਰੱਖਿਆ ਗਿਆ ਹੱਥ ਪੈਰ ਬੰਨੇ, ਕਪੂਰਥਲੇ ਦੀ ਲਵਪ੍ਰੀਤ ਨੇ ਦੱਸੀ ਅਮਰੀਕਾ ਡੌਂਕੀ ਦੀ ਕਹਾਣੀ
ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚੋਂ, ਕਪੂਰਥਲਾ ਦੇ ਤਿੰਨ ਲੋਕ ਘਰ ਪਹੁੰਚ ਗਏ ਹਨ। ਇਨ੍ਹਾਂ ਵਿੱਚ ਬੇਗੋਵਾਲ ਸ਼ਹਿਰ ਦੇ ਪਿੰਡ ਭਾਦਸ ਦੀ 30 ਸਾਲਾ ...