ਭਾਰਤੀਆਂ ਸਮੇਤ 22 ਯਾਤਰੀਆਂ ਨੂੰ ਲੈ ਕੇ ਜਾ ਰਹੀ ਨੇਪਾਲ ਫਲਾਈਟ ਹੋਈ ਲਾਪਤਾ, ਟ੍ਰੈਫਿਕ ਕੰਟਰੋਲ ਨਾਲ ਟੁੱਟਿਆ ਸੰਪਰਕ
ਨੇਪਾਲ ਦੀ ਪ੍ਰਾਈਵੇਟ ਏਅਰਲਾਈਨ ਤਾਰਾ ਏਅਰ ਦੀ ਇੱਕ ਫਲਾਈਟ ਐਤਵਾਰ ਨੂੰ ਲਾਪਤਾ ਹੋ ਗਈ। ਇਸ ਫਲਾਈਟ ਦਾ ਟਰੈਫਿਕ ਕੰਟਰੋਲ ਨਾਲ ਸੰਪਰਕ ਵੀ ਟੁੱਟ ਗਿਆ ਹੈ। ਏਅਰਲਾਈਨ ਅਧਿਕਾਰੀਆਂ ਦੇ ਹਵਾਲੇ ਨਾਲ ...