ਏਵੀਏਸ਼ਨ ਵਾਚਡੌਗ ਡੀਜੀਸੀਏ ਨੇ ਇੰਡੀਗੋ ਆਪਰੇਸ਼ਨ ਦੀ ਨਿਗਰਾਨੀ ਕਰਨ ਵਾਲੇ 4 ਫਲਾਈਟ ਇੰਸਪੈਕਟਰਾਂ ਖਿਲਾਫ ਲਿਆ ਵੱਡਾ ਫ਼ੈਸਲਾ
ਭਾਰਤ ਦੇ ਹਵਾਬਾਜ਼ੀ ਰੈਗੂਲੇਟਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੰਕਟ ਵਿੱਚ ਘਿਰੀ ਇੰਡੀਗੋ ਦੀ ਸੁਰੱਖਿਆ ਅਤੇ ਸੰਚਾਲਨ ਪਾਲਣਾ ਦੀ ਨਿਗਰਾਨੀ ਕਰਨ ਵਾਲੇ ਚਾਰ ਫਲਾਈਟ ਓਪਰੇਸ਼ਨ ਇੰਸਪੈਕਟਰਾਂ ਨੂੰ ਬਰਖਾਸਤ ...





