US ਤੋਂ DEPORT ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹੀ ਕਿਉਂ ਲੈਂਡ ਹੋਇਆ C-17 ਜਹਾਜ, ਜਦਕਿ ਗੁਜਰਾਤ ਹਰਿਆਣਾ ਦੇ ਲੋਕ ਸਭ ਤੋਂ ਵੱਧ
ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਲੋਕਾਂ ਨੂੰ ਲੈ ਕੇ ਅਮਰੀਕੀ ਫੌਜ ਦਾ ਇੱਕ ਜਹਾਜ਼ ਅੱਜ ਦੁਪਹਿਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਦੱਸ ਦੇਈਏ ਕਿ ...