Tag: international news

ਅਮਰੀਕਾ ‘ਚ ਭਾਰੀ ਬਰਫਬਾਰੀ ਦਾ ਕਹਿਰ, 2 ਹਜ਼ਾਰ ਤੋਂ ਵੱਧ ਉਡਾਣਾਂ ਰੱਦ, ਮਨਫ਼ੀ ਤੋਂ ਵੀ ਹੇਠ ਡਿੱਗਿਆ ਪਾਰਾ

Heavy Snowfall in America: ਅਮਰੀਕਾ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧੇ ਦੇ ਨਾਲ ਹੀ ਕੜਾਕੇ ਦੀ ਠੰਢ ਤੇ ਭਾਰੀ ਬਰਫਬਾਰੀ ਦੀ ਦੋਹਰੀ ਮਾਰ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ...

ਬ੍ਰਿਟੇਨ ਦੇ ਹਸਪਤਾਲ ‘ਚ ਭਾਰਤੀ ਮੂਲ ਦੇ ਡਾਕਟਰ ਦੀ ਖੁਦਕੁਸ਼ੀ ਮਾਮਲਾ, ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਕੀਤੀ ਜਾਂਚ ਦੀ ਮੰਗ

ਲੰਡਨ: ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ (MP Preet Kaur Gill) ਨੇ ਯੂਨੀਵਰਸਿਟੀ ਹਸਪਤਾਲ ਬਰਮਿੰਘਮ (UHB) ਵਿਖੇ ਕਥਿਤ ਧੱਕੇਸ਼ਾਹੀ ਸੱਭਿਆਚਾਰ ਦੀ ਸੁਤੰਤਰ ਜਾਂਚ ਸ਼ੁਰੂ ਕਰਨ ਲਈ ਸਿਹਤ ਸਕੱਤਰ ...

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੂੰ ਆਉਣ ਵਾਲੀਆਂ ਉਡਾਣਾਂ ਨੂੰ ਵੀ ਅਸਥਾਈ ਤੌਰ 'ਤੇ ਮੁਅੱਤਲ ਕਰਨਾ ਪਿਆ ਹੈ ਅਤੇ ਬਹੁਤ ਸਾਰੇ ਰਵਾਨਗੀ ਵਾਲੇ ਜਹਾਜ਼ਾਂ ਨੂੰ ਆਪਣੇ ਗੇਟਾਂ 'ਤੇ ਰੁਕਣ ਲਈ ਮਜ਼ਬੂਰ ਕਰ ਦਿੱਤਾ ਹੈ, ਜਦੋਂ ਕਿ ਬੀਸੀ ਫੈਰੀਜ਼ ਨੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ 20 ਤੋਂ ਵੱਧ ਜਹਾਜ਼ਾਂ ਨੂੰ ਰੱਦ ਕਰ ਦਿੱਤਾ ਹੈ।

ਵੈਨਕੂਵਰ ਆਈਲੈਂਡ ‘ਚ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਪ੍ਰਭਾਵਿਤ, ਵੇਖੋ ਖੂਬਸੂਰਤ ਤਸਵੀਰਾਂ

ਵੈਨਕੂਵਰ ਆਈਲੈਂਡ 'ਚ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਪ੍ਰਭਾਵਿਤ, ਵੇਖੋ ਖੂਬਸੂਰਤ ਤਸਵੀਰਾਂ ਵੈਨਕੂਵਰ ਆਈਲੈਂਡ ਦੇ ਜ਼ਿਆਦਾਤਰ ਹਿੱਸੇ ਬੀਤੀ ਰਾਤ ਬਰਫਬਾਰੀ ਕਾਰਨ ਸਮੁੱਚਾ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ। ਚਾਰੇ ਪਾਸੇ ਕਰੀਬ ਇੱਕ ...

Canada E-Visa Facility: ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖ਼ਬਰ! ਭਾਰਤ ਨੇ ਈ-ਵੀਜ਼ਾ ਸਹੂਲਤ ਸ਼ੁਰੂ ਕਰਨ ਦਾ ਕੀਤਾ ਐਲਾਨ

Canada E-Visa: ਓਟਵਾ 'ਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਈ-ਵੀਜ਼ਾ ਸਹੂਲਤ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ, 'ਕੈਨੇਡੀਅਨ ...

Largest Mouth Gap: ਇਹ ਹੈ ਦੁਨੀਆ ਦੀ ਸਭ ਤੋਂ ਚੌੜੇ ਮੂੰਹ ਵਾਲੀ ਔਰਤ, ਇੱਕ ਵਾਰ ਵਿੱਚ ਨਿਗਲ ਜਾਂਦੀ ਪੂਰਾ ਬਰਗਰ

Woman With Largest Mouth In The World: ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ (Guinness Book of World Records) ਨੇ ਦੁਨੀਆ ਦੀ ਸਭ ਤੋਂ ਵੱਡੀ ਮੂੰਹ ਵਾਲੀ ਔਰਤ ਦਾ ਹੈਰਾਨ ਕਰਨ ਵਾਲਾ ...

Immigration

ਇਮੀਗ੍ਰੇਸ਼ਨ ਅਰਜ਼ੀ ਦਾ ਸਮੇਂ ਸਿਰ ਨਿਪਟਾਰਾ ਨਾ ਹੋਣ ’ਤੇ ਕੀ ਕੀਤਾ ਜਾਵੇ ?

Report on Immigration Applications: ਸੀਬੀਸੀ ਨਿਊਜ਼ ਵੱਲੋਂ ਹਾਲ ਵਿਚ ਹੀ ਇਮੀਗ੍ਰੇਸ਼ਨ ਅਰਜ਼ੀਆਂ ਬਾਬਤ ਇਕ ਰਿਪੋਰਟ ਪੇਸ਼ ਕੀਤੀ ਗਈ ਹੈ I ਇਸ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ...

ਕੈਨੇਡਾ ‘ਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਸਰੀ: ਐਬਸਫੋਰਡ ਵਿਚ ਮਈ ਮਹੀਨੇ 'ਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਮਾਮਲੇ (murder of an elderly couple) ਵਿਚ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ (Punjabi youth arrested) ਨੂੰ ਹਿਰਾਸਤ ਵਿਚ ...

ਪੰਜਾਬ ਦੇ ਟਿੱਬਿਆਂ ਦੇ ਜੰਮਪਲ ਜਗਰੂਪ ਬਰਾੜ ਬਣੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ‘ਚ ਮੰਤਰੀ

ਵਿਕਟੋਰੀਆ: ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਦਿਉਣ ਪਿੰਡ ਜੰਮਪਲ ਅਤੇ ਸੀਨੀਅਰ ਐਨਡੀਪੀ MLA ਜਗਰੂਪ ਬਰਾੜ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ 'ਚ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ...

Page 42 of 51 1 41 42 43 51