Tag: International Tea Day

ਕਸ਼ਮੀਰੀ ਚਾਹ:- ਕਸ਼ਮੀਰ 'ਚ ਚਾਹ ਦਾ ਇੱਕ ਵੱਖਰਾ ਹੀ ਕ੍ਰੇਜ਼ ਹੈ। ਇੱਥੇ ਚਾਹ ਪੱਤੀ, ਨਮਕ, ਬੇਕਿੰਗ ਸੋਡਾ ਮਿਲਾ ਕੇ ਚਾਹ ਬਣਾਈ ਜਾਂਦੀ ਹੈ। ਕਈ ਲੋਕ ਇਸ ਚਾਹ 'ਚ ਗੁਲਾਬ ਦੀਆਂ ਪੱਤੀਆਂ ਅਤੇ ਸੁੱਕੇ ਮੇਵੇ ਮਿਲਾ ਕੇ ਪੀਂਦੇ ਹਨ। ਇਸਨੂੰ ਕਸ਼ਮੀਰ ਵਿੱਚ ਨੂਨ ਚਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

International Tea Day Special: ਭਾਰਤ ‘ਚ ਕਸ਼ਮੀਰੀ ਚਾਹ ਸਮੇਤ ਹੋਰ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਚਾਹ

ਚਾਹ ਪੂਰੀ ਦੁਨੀਆ 'ਚ ਬਹੁਤ ਮਸ਼ਹੂਰ ਹੈ। ਅੱਜ 15 ਦਸੰਬਰ ਨੂੰ ਭਾਰਤ 'ਚ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ਚੀਨ 'ਚ ਚਾਹ ਦੀ ਖੋਜ ਹੋਈ।ਕਾਲੀ ਚਾਹ ਸਭ ਤੋਂ ...