ਮਨੀ ਲਾਂਡਰਿੰਗ ਮਾਮਲੇ ‘ਚ ਬੁਰੇ ਫਸੇ ਵਿਜੇ ਦੇਵਰਕੋਂਡਾ, ‘ਲੀਗਰ’ ‘ਚ ਵਿਦੇਸ਼ੀ ਫੰਡਿੰਗ ਦੀ ਜਾਂਚ ਕਰੇਗੀ ED
Vijay Deverakonda caught in money laundering case : ਦੱਖਣ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਮੁਸੀਬਤ ਵਿੱਚ ਹਨ। ਵਿਜੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫੇਮਾ ਨਿਯਮਾਂ ਨੂੰ ਤੋੜਨ ਲਈ ਸੰਮਨ ਜਾਰੀ ਕੀਤਾ ਹੈ। ...