ਚੰਦਰਯਾਨ-3 ਦੇ 3 ਮਿਸ਼ਨ ‘ਚੋਂ 2 ਪੂਰੇ, ਇਸਰੋ ਨੇ ਹੁਣ ਤੱਕ ਵਿਕਰਮ-ਪ੍ਰਗਿਆਨ ਤੋਂ ਲਏ ਗਏ 10 ਫੋਟੋ ਤੇ 4 ਵੀਡੀਓ, ਦੇਖੋ ਨਵੀਂ VIDEO
ਇਸਰੋ ਨੇ ਸ਼ਨੀਵਾਰ ਨੂੰ ਸ਼ਿਵ-ਸ਼ਕਤੀ ਪੁਆਇੰਟ (ਉਹ ਜਗ੍ਹਾ ਜਿੱਥੇ ਲੈਂਡਰ ਚੰਦਰਮਾ 'ਤੇ ਉਤਰਿਆ ਸੀ) 'ਤੇ ਚਲਦੇ ਪ੍ਰਗਿਆਨ ਰੋਵਰ ਦਾ ਦੂਜਾ ਵੀਡੀਓ ਸਾਂਝਾ ਕੀਤਾ। ਇਸ ਤੋਂ ਪਹਿਲਾਂ 25 ਅਗਸਤ ਨੂੰ ਇਸਰੋ ...












