ਇਥੋਪੀਆ ਦੇ ਜਵਾਲਾਮੁਖੀ ਦੀ ਸੁਆਹ ਦਾ ਬੱਦਲ ਪਹੁੰਚਿਆ ਦਿੱਲੀ, ਕਈ ਉਡਾਣਾਂ ਰੱਦ; ਵੇਖੋ ਤਾਜ਼ਾ ਅਪਡੇਟ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਟਰਮੀਨਲ 3) ਤੋਂ ਹਾਂਗਕਾਂਗ, ਦੁਬਈ, ਜੇਦਾਹ, ਹੇਲਸਿੰਕੀ, ਕਾਬੁਲ ਅਤੇ ਫ੍ਰੈਂਕਫਰਟ ਸਮੇਤ ਕਈ ਅੰਤਰਰਾਸ਼ਟਰੀ ਉਡਾਣਾਂ ਇਥੋਪੀਆ ਤੋਂ ਨਿਕਲਣ ਵਾਲੇ ਜਵਾਲਾਮੁਖੀ ਸੁਆਹ ਦੇ ਬੱਦਲ ਕਾਰਨ ...





