Tag: jacket

Balenciaga ਨੇ 1 ਲੱਖ 39 ਹਜ਼ਾਰ ਰੁਪਏ ‘ਚ ਵੇਚੀ ਇਹ ਜੈਕੇਟ, ਲੋਕਾਂ ਨੇ ਬ੍ਰੈਂਡ ਦਾ ਉਡਾਇਆ ਮਜ਼ਾਕ

ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਮਹਿੰਗੇ ਬ੍ਰਾਡ ਹਨ | ਇਨ੍ਹਾਂ ਬ੍ਰਾਡਜ਼ ਦੇ ਕੱਪੜੇ ਵੱਡੀਆਂ ਹਸਤੀਆਂ ਪਹਿਣਦੀਆਂ ਹਨ |  ਪੈਰਿਸ ਦਾ ਲਗਜ਼ਰੀ ਫੈਸ਼ਨ ਹਾਊਸ Balenciaga ਦੁਨੀਆ ਭਰ ਵਿੱਚ ਮਸ਼ਹੂਰ ਹੈ। ...