ਲੱਖੇ ਵਾਲੇ ਜਿਊਲਰੀ ਸ਼ਾਪ ਮਾਮਲੇ ‘ਚ ਲੁਧਿਆਣਾ ਦਿਹਾਤੀ ਪੁਲਿਸ ਨੇ ਦੋਸ਼ੀ ਕੀਤੇ ਗਿਰਫ਼ਤਾਰ, ਪੜ੍ਹੋ ਪੂਰੀ ਖਬਰ
ਲੁਧਿਆਣਾ ਦਿਹਾਤੀ ਪੁਲਿਸ ਨੇ ਐਤਵਾਰ ਨੂੰ ਜਗਰਾਉਂ (ਲੁਧਿਆਣਾ) ਦੇ ਰਾਣੀ ਝਾਂਸੀ ਚੌਕ ਨੇੜੇ ਲੱਖੇ ਵਾਲੇ ਜਵੈਲਰਜ਼ ਸ਼ੋਅਰੂਮ 'ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ...