ਅਮਰੀਕਾ ਤੋਂ ਡਿਪੋਰਟ ਹੋਈ ਮੁਸਕਾਨ ਨੇ ਕੀਤੇ ਰੂਹ ਕੰਬਾਊ ਖੁਲਾਸੇ, ਪੜ੍ਹੋ ਕਿੰਨਾ ਹਾਲਾਤਾਂ ਦਾ ਕੀਤਾ ਸਾਹਮਣਾ
ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤੇ ਗਏ 104 ਭਾਰਤੀਆਂ ਵਿੱਚ ਪੰਜਾਬ ਦੇ ਜਗਰਾਉਂ ਕਸਬੇ ਦੀ ਇੱਕ ਮੁਟਿਆਰ ਮੁਸਕਾਨ ਵੀ ਸ਼ਾਮਲ ਹੈ। ਮੁਸਕਾਨ ਨੂੰ ਅਮਰੀਕੀ ਸੈਨਿਕਾਂ ਨੇ ਅਮਰੀਕਾ-ਮੈਕਸੀਕੋ ਸਰਹੱਦ ਦੀ ਕੰਧ ਦੇ ...