Tag: jalandhar

ਜਲੰਧਰ ‘ਚ ਲੋਕਾਂ ਨੇ ਚੋਰ ਨੂੰ ਪਾਏ ਹਾਰ, ਮੁਹੱਲਾ ਵਾਸੀਆਂ ਨੇ ਦੱਸਿਆ ਸਨਮਾਨਿਤ ਕਰਨ ਦਾ ਕਾਰਨ: ਵੀਡੀਓ

ਜਲੰਧਰ ਦੇ ਭਾਰਗਵ ਕੈਂਪ 'ਚ 15 ਦਿਨ ਪਹਿਲਾਂ ਬਾਈਕ ਚੋਰੀ ਹੋਣ ਦੇ ਮਾਮਲੇ 'ਚ ਲੋਕਾਂ ਨੇ ਪੁਲਸ ਦੇ ਸਾਹਮਣੇ ਚੋਰ ਨੂੰ ਫੜ ਲਿਆ। ਐਤਵਾਰ ਰਾਤ ਨੂੰ ਫੜੇ ਗਏ ਚੋਰ ਨੂੰ ...

ਨੌਜਵਾਨ ਪੱਤਰਕਾਰ ਨੇ ਚੁੱਕਿਆ ਖੌਫਨਾਕ ਕਦਮ, ਸੁਸਾਈਡ ਨੋਟ ‘ਚ ਕਰ ਗਿਆ ਵੱਡੇ ਖੁਲਾਸੇ

ਜਲੰਧਰ ਦੇ ਨੌਜਵਾਨ ਪੱਤਰਕਾਰ ਰਵੀ ਗਿੱਲ ਦੀ ਬੀਤੇ ਕੱਲ੍ਹ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਰਵੀ ਦੇ ਅਚਾਨਕ ਮੌਤ ਕਾਰਨ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ...

ਬੋਰਵੈੱਲ ‘ਚ ਫਸੇ ਸੁਰੇਸ਼ ਦੀ ਮੌਤ ਹੋਣ ਤੋਂ ਬਾਅਦ ਨਿੱਜੀ ਕੰਪਨੀ ‘ਤੇ ਕੇਸ ਦਰਜ

ਸ਼ਨੀਵਾਰ ਨੂੰ ਕਰਤਾਰਪੁਰ ਨੇੜੇ ਬਣੇ ਜੰਮੂ-ਕਟੜਾ ਨੈਸ਼ਨਲ ਹਾਈਵੇ 'ਤੇ ਬੋਰਹੋਲ 'ਚ ਡਿੱਗੇ ਸੁਰੇਸ਼ ਨੂੰ ਬਚਾਅ ਟੀਮ ਨੇ 45 ਘੰਟਿਆਂ ਬਾਅਦ ਬਾਹਰ ਕੱਢ ਲਿਆ ਹੈ। ਹਾਲਾਂਕਿ ਸੁਰੇਸ਼ ਦੀ ਬੋਰਵੈੱਲ ਦੇ ਅੰਦਰ ...

ਜਲੰਧਰ ਬੋਰਵੈੱਲ ‘ਚ ਫਸੇ ਸੁਰੇਸ਼ ਇੰਜੀਨੀਅਰ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ

ਜਲੰਧਰ ਬੋਰਵੈੱਲ 'ਚ ਫਸੇ ਸੁਰੇਸ਼ ਇੰਜੀਨੀਅਰ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ, ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ 'ਤੇ ਕੰਮ ਦੌਰਾਨ ਦੋ ਦਿਨ ਪਹਿਲਾਂ ਕਰਤਾਰਪੁਰ ਵਿੱਚ 80 ਫੁੱਟ ਡੂੰਘੇ ਬੋਰਵੈੱਲ ਵਿੱਚ ...

ਜਲੰਧਰ ‘ਚ 39 ਘੰਟਿਆਂ ਤੋਂ ਬੋਰਵੈੱਲ ‘ਚ ਫਸੇ ਸੁਰੇਸ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਕੰਮ ਦੌਰਾਨ ਕਰਤਾਰਪੁਰ ਦੇ ਬਸਰਾਮਪੁਰ ਵਿਖੇ ਕਰੀਬ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਵਾਲੇ ਜੀਂਦ, ਹਰਿਆਣਾ ਦੇ ਰਹਿਣ ਵਾਲੇ ਸੁਰੇਸ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਨੀਵਾਰ ...

ਬੋਰਵੈੱਲ ‘ਚ ਫਸਿਆ ਇੰਜਨੀਅਰ, NDRF ਨੇ ਬਚਾਅ ਕਾਰਜ ਕੀਤਾ ਸ਼ੁਰੂ

Engineer stuck in Borewell: ਜਲੰਧਰ 'ਚ ਅੰਮ੍ਰਿਤਸਰ ਹਾਈਵੇਅ 'ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ 'ਚ ਇੱਕ ਇੰਜੀਨੀਅਰ ਫਸ ਗਿਆ। NDRF ਦੀਆਂ ਟੀਮਾਂ ਐਤਵਾਰ ਸਵੇਰੇ 11 ਵਜੇ ...

ਕੋਰਟ ਨੇ MLA ਸ਼ੀਤਲ ਅਗੁਰਾਲ ਖਿਲਾਫ ਜਾਰੀ ਕੀਤਾ ਗੈਰ ਜ਼ਮਾਨਤੀ ਵਾਰੰਟ

Non bailable Warrant against MLA Sheetal Angural: ਜਲੰਧਰ ਦੇ ਸੀਜੇਐਮ ਅਮਿਤ ਕੁਮਾਰ ਗਰਗ ਦੀ ਅਦਾਲਤ ਨੇ ਹਰਵਿੰਦਰ ਕੌਰ ਮਿੰਟੀ ਮਾਮਲੇ ਵਿੱਚ ਪੱਛਮੀ ਹਲਕੇ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਦੇ ਵਾਰ-ਵਾਰ ਸੰਮਨ ...

ਹਿਮਾਚਲ ‘ਚ ਜਲੰਧਰ ਦੇ 2 ਭਰਾਵਾਂ ਦੇ ਕਤਲ ਦੀ VIDEO: ਸੋਲਨ ਦੇ ਨਾਲਾਗੜ੍ਹ ‘ਚ ਸ਼ਰੇਆਮ ਚਾਕੂ ਨਾਲ ਵਾਰ

ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦੋ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਹੈ। ਸੋਲਨ ਦੇ ਨਾਲਾਗੜ੍ਹ 'ਚ ਸੜਕ ਦੇ ਵਿਚਕਾਰ ਚਾਕੂ ਨਾਲ ਵਾਰ ਕਰਕੇ ਦੋਵਾਂ ਦਾ ਕਤਲ ...

Page 10 of 26 1 9 10 11 26