PM ਮੋਦੀ ਨੇ ਜੰਮੂ-ਕਸ਼ਮੀਰ ਨੂੰ ਦਿੱਤਾ 20 ਹਜ਼ਾਰ ਕਰੋੜ ਦਾ ਤੋਹਫਾ, ਕਿਹਾ-ਜੰਮੂ-ਕਸ਼ਮੀਰ ਦੀਆਂ ਜੜ੍ਹਾਂ ਤੱਕ ਪਹੁੰਚੀ ਲੋਕਤੰਤਰ, ਇਹ ਦੇਸ਼ ਲਈ ਮਿਸਾਲ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਜੰਮੂ-ਕਸ਼ਮੀਰ ਪਹੁੰਚ ਗਏ ਹਨ। ਸਾਂਬਾ 'ਚ ਪੀਐਮ ਮੋਦੀ ਨੇ ਸਟੇਜ 'ਤੇ ਪਹੁੰਚ ਕੇ ਲੋਕਾਂ ਦਾ ਹੱਥ ਜੋੜ ਕੇ ਸਿਰ ਝੁਕਾ ...