ਹੁਣ 1000 ਰੁਪਏ ‘ਚ ਮਿਲੇਗਾ 2GB ਡਾਟਾ? ਦਸੰਬਰ ਤੋਂ ਮਹਿੰਗੇ ਹੋਣ ਜਾ ਰਹੇ ਮੋਬਾਈਲ ਰੀਚਾਰਜ ਪਲਾਨ
ਜੇਕਰ ਤੁਸੀਂ Jio, Airtel, ਜਾਂ Vodafone Idea (Vi) ਉਪਭੋਗਤਾ ਹੋ, ਤਾਂ ਦਸੰਬਰ ਤੋਂ ਤੁਹਾਡੇ ਮੋਬਾਈਲ ਰੀਚਾਰਜ ਪਲਾਨ ਹੋਰ ਮਹਿੰਗੇ ਹੋਣ ਵਾਲੇ ਹਨ। ਰਿਪੋਰਟਾਂ ਦੇ ਅਨੁਸਾਰ, ਤਿੰਨੋਂ ਵੱਡੀਆਂ ਟੈਲੀਕਾਮ ਕੰਪਨੀਆਂ ਆਪਣੇ ...





