CRPF Recruitment 2023:CRPF ‘ਚ 1.30 ਲੱਖ ਅਸਾਮੀਆਂ ‘ਤੇ ਹੋਵੇਗੀ ਭਰਤੀ, 10ਵੀਂ, 12ਵੀਂ ‘ਚ ਨੌਕਰੀ ਦਾ ਮੌਕਾ, ਤਨਖਾਹ 69000
CRPF Recruitment 2023: ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵਿੱਚ ਨੌਕਰੀਆਂ (ਸਰਕਾਰੀ ਨੌਕਰੀ) ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਜਲਦੀ ਹੀ ਖੁਸ਼ਖਬਰੀ ਆਉਣ ਵਾਲੀ ਹੈ। ਇਸਦੇ ਲਈ, ਗ੍ਰਹਿ ਮੰਤਰਾਲੇ ਨੇ CRPF ...












