Tag: joined tmc

ਬੰਗਾਲ ‘ਚ BJP ਨੂੰ ਵੱਡਾ ਝਟਕਾ, ਵਿਧਾਇਕ ਵਿਸ਼ਵਜੀਤ ਦਾਸ TMC ‘ਚ ਹੋਏ ਸ਼ਾਮਲ

ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਇੱਕ ਹੋਰ ਝਟਕਾ ਲੱਗਾ ਹੈ। ਬਗਦਾਹ ਤੋਂ ਭਾਜਪਾ ਵਿਧਾਇਕ ਵਿਸ਼ਵਜੀਤ ਦਾਸ ਅਤੇ ਕੌਂਸਲਰ ਮਨਤੋਸ਼ ਨਾਥ ਅੱਜ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਲ ਹੋ ਗਏ। ...