Tag: kaafi acid attack victim

ਤੇਜਾਬੀ ਹਮਲੇ ਨਾਲ 3 ਸਾਲ ਦੀ ਉਮਰ ‘ਚ ਗਵਾਈ ਅੱਖਾਂ ਦੀ ਰੋਸ਼ਨੀ, ਪਰ ਹਾਰ ਨਹੀਂ ਮੰਨੀ, 12ਵੀਂ ‘ਚ ਕੀਤਾ ਟਾਪ

ਚੰਡੀਗੜ੍ਹ ਦੀ 17 ਸਾਲਾ 'ਕਾਫ਼ੀ' ਮਨੁੱਖੀ ਹਿੰਮਤ ਦੀ ਇੱਕ ਚਮਕਦਾਰ ਉਦਾਹਰਣ ਬਣ ਗਈ ਹੈ। ਸਖ਼ਤ ਮਿਹਨਤ ਨਾਲ, ਉਸਨੇ ਆਪਣੀ ਹਨੇਰੀ ਦੁਨੀਆਂ ਵਿੱਚ ਰੌਸ਼ਨੀ ਦਾ ਇੱਕ ਨਵਾਂ ਰਸਤਾ ਬਣਾਇਆ ਹੈ। ਦੱਸ ...