ਕੰਗਨਾ ਰਣੌਤ ਨੇ ਦੀਪਿਕਾ ਪਾਦੂਕੋਣ ‘ਤੇ ਕੱਸਿਆ ਤੰਜ਼, ਕਿਹਾ, ਮੈਂਟਲ ਅਵੇਅਰਨੈਂਸ ਦੇ ਨਾਂ ‘ਤੇ ਚਲਾ ਰਹੀ ਧੰਦਾ
Kangana Ranaut to Deepika Padukone: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਅੱਜ ਜਨਮਦਿਨ ਹੈ। ਅਜਿਹੇ 'ਚ ਉਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ। ਇਸ ਲਈ ਅੱਜ ਅਸੀਂ ਦੀਪਿਕਾ ਪਾਦੂਕੋਣ ਅਤੇ ਕੰਗਨਾ ਰਣੌਤ ...