ਕਪੂਰਥਲਾ ‘ਚ ਗੰਨ-ਪੁਆਇੰਟ ‘ਤੇ ਲੁੱਟ, ਫਾਇਨੇਂਸ ਕੰਪਨੀ ਦੇ ਕੈਸ਼ੀਅਰ ਨੂੰ ਬੰਧੀ ਬਣਾ ਲੁੱਟੇ 72 ਹਜ਼ਾਰ ਰੁ.
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਚੌਂਕ ਚੇਲੀਆਂ ਨੇੜੇ ਪੰਜ ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਇੱਕ ਫਾਈਨਾਂਸ ਕੰਪਨੀ ਨੂੰ ਲੁੱਟ ਲਿਆ। ਲੁਟੇਰਿਆਂ ਨੇ ਫਿਊਜ਼ਨ ਮਾਈਕਰੋ ਫਾਈਨਾਂਸ ਕੰਪਨੀ ਦੀ ਬ੍ਰਾਂਚ ...