ਵਿਸਾਖੀ ‘ਤੇ ਬਿਆਸ ਦਰਿਆ ‘ਚ ਡੁੱਬਣ ਵਾਲੇ 4 ਨੌਜਵਾਨਾਂ ਚੋਂ ਤੀਜੇ ਨੌਜਵਾਨ ਦੀ ਲਾਸ਼ ਬਰਾਮਦ, ਚੌਥੇ ਨੌਜਵਾਨ ਦੀ ਭਾਲ ਜਾਰੀ
ਵਿਸਾਖੀ ਦੇ ਤਿਉਹਾਰ ਮੌਕੇ ਬਿਆਸ ਦਰਿਆ ਵਿੱਚ ਨਹਾਉਂਦੇ ਸਮੇਂ ਕਪੂਰਥਲਾ ਦੇ ਪਿੰਡ ਪੀਰਵਾਲ ਦੇ ਚਾਰ ਨੌਜਵਾਨਾਂ ਦੇ ਡੁੱਬਣ ਦੇ ਮਾਮਲੇ ਵਿੱਚ, ਅੱਜ ਪੰਜਵੇਂ ਦਿਨ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲੀ ...