PM ਮੋਦੀ ਨੇ ਕੇਰਲਾ ‘ਚ Vizhinjam Deepwater Port ਦਾ ਕੀਤਾ ਉਦਘਾਟਨ, ਜਾਣੋ ਕੀ ਹੈ ਖਾਸ
Vizhinjam Deepwater Port: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ 8,900 ਕਰੋੜ ਰੁਪਏ ਦੇ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਸਮੁੰਦਰੀ-ਪਾਣੀ ਬਹੁ-ਮੰਤਵੀ ਸਮੁੰਦਰੀ ਬੰਦਰਗਾਹ ਦਾ ਉਦਘਾਟਨ ਕੀਤਾ ਹੈ। ...