ਕਾਲਜ ‘ਚ ਮੁਲਾਕਾਤ,Love marriage, ਫਿਰ ਆਈ ਸੌਤਨ… ਤੰਗ ਆ ਪਤਨੀ ਨੇ ਵਿਆਹ ਦੇ ਦੋ ਸਾਲ ਬਾਅਦ ਚੁੱਕਿਆ ਖੌਫਨਾਕ ਕਦਮ
ਕਰਨਾਟਕ ਦੇ ਦਾਵਣਗੇਰੇ ਦੇ ਚੰਨਨਗਰੀ ਵਿੱਚ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ। ਉਸਦੀ ਲਾਸ਼ ਉਸਦੇ ਬੈੱਡਰੂਮ ਵਿੱਚ ਫੰਦੇ ਨਾਲ ਲਟਕਦੀ ਮਿਲੀ। ਉਸਦਾ ਵਿਆਹ ਸਿਰਫ਼ ਦੋ ਸਾਲ ਪਹਿਲਾਂ ਹੀ ਹੋਇਆ ਸੀ। ...






