Tag: kashish chaudhary

ਕੌਣ ਹੈ ਕਸ਼ਿਸ਼ ਚੋਧਰੀ, ਬਲੋਚਿਸਤਾਨ ‘ਚ ਰਚਿਆ ਇਤਿਹਾਸ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ 25 ਸਾਲਾ ਕਸ਼ਿਸ਼ ਚੌਧਰੀ ਨੇ ਇਤਿਹਾਸ ਰਚ ਦਿੱਤਾ ਹੈ। ਦੱਸ ਦੇਈਏ ਕਿ ਉਹ ਇਸ ਅਸ਼ਾਂਤ ਸੂਬੇ ਵਿੱਚ ਸਹਾਇਕ ਕਮਿਸ਼ਨਰ ਵਜੋਂ ਨਿਯੁਕਤ ਹੋਣ ਵਾਲੀ ਘੱਟ ਗਿਣਤੀ ...