Tag: Kejriwal re-elected AAP

ਕੇਜਰੀਵਾਲ ਫਿਰ ਚੁਣੇ ਗਏ ‘ਆਪ’ ਦੇ ਰਾਸ਼ਟਰੀ ਕਨਵੀਨਰ,ਪੰਕਜ ਗੁਪਤਾ ਸਕੱਤਰ ਅਤੇ ਐਨਡੀ ਗੁਪਤਾ ਬਣੇ ਖਜ਼ਾਨਚੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਚੁਣੇ ਗਏ ਹਨ। ਇਹ ਫੈਸਲਾ ਐਤਵਾਰ ਨੂੰ ਹੋਈ ‘ਆਪ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ...