ਭਾਜਪਾ ਨੇਤਾ ਕਾਹਲੋਂ ਨੂੰ ਕਿਸਾਨ ਮੋਰਚੇ ਦਾ ਕਰਾਰਾ ਜਵਾਬ, ਬਲਬੀਰ ਰਾਜੇਵਾਲ ਨੇ ਕਿਹਾ,ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਂਵਾਂਗੇ ਕਿ ਨਾਨੀ ਯਾਦ ਆ ਜਾਉ,ਕਿਸਾਨਾਂ ਨੂੰ ਡਾਗਾਂ ਮਾਰ ਜੇਲ੍ਹ ਭੇਜਣ ਦਾ ਦਿੱਤਾ ਸੀ ਬਿਆਨ
ਪੰਜਾਬ ਭਾਜਪਾ ਦੇ ਨਵਨਿਯੁਕਤ ਪ੍ਰਦੇਸ਼ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੀ ਅੰਦੋਲਨਕਾਰੀ ਕਿਸਾਨਾਂ 'ਤੇ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ।ਸੰਯੁਕਤ ਕਿਸਾਨ ਮੋਰਚੇ ਨੇ ਕਾਹਲੋਂ ਨੂੰ ਕਰਾਰਾ ਜਵਾਬ ਦਿੱਤਾ ਹੈ।ਮੋਰਚੇ ਦੀ ...