ਭਾਰਤੀ ਐਪ KOO ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ Microblogging Platform, 10 ਭਾਸ਼ਾਵਾਂ ‘ਚ ਹੈ ਉਪਲਬਧ
ਮਾਈਕ੍ਰੋਬਲਾਗਿੰਗ ਪਲੇਟਫਾਰਮ KOO ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਹ ਦੁਨੀਆ ਵਿੱਚ ਉਪਲਬਧ ਦੂਜਾ ਸਭ ਤੋਂ ਵੱਡਾ ਮਾਈਕ੍ਰੋਬਲਾਗ ਪਲੇਟਫਾਰਮ ਬਣ ਗਿਆ ਹੈ।ਮਾਰਚ 2020 ਵਿੱਚ ਲਾਂਚ ਕੀਤਾ ਗਿਆ, KOO ਪਲੇਟਫਾਰਮ ਨੇ ...