ਮਾਨ ਸਰਕਾਰ ਦੀ ਵੱਡੀ ਕਾਰਵਾਈ: ਪੰਜਾਬ ਵਿਧਾਨ ਸਭਾ ਭਰਤੀ ਘੁਟਾਲੇ ਦੀ ਸਪੀਕਰ ਕੁਲਤਾਰ ਸੰਧਵਾਂ ਕਰਾਉਣਗੇ ਜਾਂਚ
ਪੰਜਾਬ ਅਸੈਂਬਲੀ ‘ਚ ਭਰਤੀ ਸਕੈਮ ਦੀ ਜਾਂਚ ਹੋਵੇਗੀ।ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਇਸਦੀ ਜਾਂਚ ਕਰਾਉਣਗੇ।ਇਸ ਲਈ ਹੁਣ ਮਾਨ ਸਰਕਾਰ ‘ਚ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਦੀ ਸ਼ਿਕਾਇਤ ਨੂੰ ਅਧਾਰ ਬਣਾਇਆ ...