ਕੱਪੜਾ ਬ੍ਰਾਂਡ ਲਈ ਨੰਗੇ ਸਿਰ ਲਾਹੌਰ ਦੀ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਸਾਹਮਣੇ ਕਰਵਾਇਆ ਫੋਟੋਸ਼ੂਟ, ਛਿੜਿਆ ਵਿਵਾਦ
ਪਾਕਿਸਤਾਨ ਦੀ ਇਕ ਮਾਡਲ ਨੇ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ 'ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ 'ਚ 'ਨੰਗੇ ਸਿਰ' ਪੋਜ਼ ਦੇਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ...