ਬਿਹਾਰ ਦੇ ਪ੍ਰੋਫ਼ੈਸਰ ਬਣੇ ਮਿਸਾਲ: ਸਹਾਇਕ ਪ੍ਰੋਫ਼ੈਸਰ ਡਾ. ਲਲਨ ਕੁਮਾਰ ਨੇ ਯੂਨੀਵਰਸਿਟੀ ਨੂੰ ਵਾਪਸ ਕੀਤੀ 23 ਲੱਖ ਸੈਲਰੀ
ਅੱਜਕੱਲ੍ਹ ਕਰੀਬ ਕਰੀਬ ਆਏ ਦਿਨ ਨਜ਼ਾਇਜ਼ ਸੰਪਤੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ।ਅਜਿਹੇ 'ਚ ਕੋਈ ਇੱਕ ਪ੍ਰੋਫੈਸਰ ਕੇਵਲ ਇਸ ਲਈ ਆਪਣਾ 32 ਮਹੀਨੇ ਦਾ ਤਨਖਾਹ ਵਾਪਸ ਕਰ ਦੇਣ ਕਿਉਂਕਿ ਉਸਦੇ ...