ਲੰਬੀ ਲਾਠੀਚਾਰਜ ਮਾਮਲਾ : CM ਮਾਨ ਨੇ ਕਿਸਾਨਾਂ ਨੂੰ ਬੁਲਾਇਆ ਮੀਟਿੰਗ ਲਈ, ਕੱਲ੍ਹ ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ
ਲੰਬੀ 'ਚ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ 5 ਅਪ੍ਰੈਲ ਨੂੰ ਕਿਸਾਨਾਂ ਨੂੰ ਮੀਟਿੰਗ ਲਈ ਬੁਲਾਇਆ ਹੈ।ਕਿਸਾਨ ਅਤੇ ਖੇਤ ...