Tag: landed safely

ਦਿੱਲੀ ਤੋਂ ਮੁੰਬਈ ਜਾ ਰਹੇ Spicejet ਦਾ ਟਾਇਰ ਪੰਕਚਰ, ਰਨਵੇ ‘ਤੇ ਸੁਰੱਖਿਅਤ ਉਤਾਰਿਆ

ਸਪਾਈਸਜੈੱਟ ਦੇ ਇਕ ਜਹਾਜ਼ ਦਾ ਟਾਇਰ ਇੱਥੇ ਮੁੰਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਖਰਾਬ ਪਾਇਆ ਗਿਆ। ਟਾਇਰ ਦੀ ਹਵਾ ਨਿਕਲ ਗਈ ਸੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ...