Tag: latest news

ਸ਼ਾਮ ਸੁੰਦਰ ਅਰੋੜਾ

ਥੋੜ੍ਹੀ ਦੇਰ ‘ਚ ਸ਼ਾਮ ਸੁੰਦਰ ਅਰੋੜਾ ਦੀ ਪੇਸ਼ੀ, ਦੇਰ ਰਾਤ ਵਿਜੀਲੈਂਸ ਨੇ ਕੀਤਾ ਸੀ ਗ੍ਰਿਫ਼ਤਾਰ

ਸਾਬਕਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਥੋੜ੍ਹੀ ਦੇਰ 'ਚ ਪੇਸ਼ੀ ਹੋਵੇਗੀ।ਸਿਵਲ ਹਸਪਤਾਲ 'ਚ ਮੈਡੀਕਲ ਹੋ ਰਿਹਾ ਹੈ।ਪੇਸ਼ੀ ਤੋਂ ਪਹਿਲਾਂ ਮੈਡੀਕਲ ਚੈੱਕਅਪ ਲਈ ਸ਼ਾਮ ਸੁੰਦਰ ਅਰੋੜਾ ਨੂੰ ਸਿਵਲ ਹਸਪਤਾਲ ਲਿਜਾਇਆ ...

FD Rates Hike

FD Rates Hike: ਇਸ ਬੈਂਕ ਦੇ ਖਾਤਾਧਾਰਕਾਂ ਲਈ ਖੁਸ਼ਖ਼ਬਰੀ ! ਬੈਂਕ ਨੇ FD ਦੀਆਂ ਵਧਾਈਆਂ ਦਰਾਂ, ਪੜ੍ਹੋ ਨਵੀਆਂ ਦਰਾਂ…

SBI Hikes FD Rates:ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (State Bank of India)ਨੇ ਆਪਣੀ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ...

PU ਵਿਦਿਆਰਥੀ ਯੂਨੀਅਨ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ: 18 ਅਕਤੂਬਰ ਨੂੰ ਪੈਣਗੀਆਂ ਵੋਟਾਂ ...

PU Election : PU ਵਿਦਿਆਰਥੀ ਯੂਨੀਅਨ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ: 18 ਅਕਤੂਬਰ ਨੂੰ ਪੈਣਗੀਆਂ ਵੋਟਾਂ …

PU Election: ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਵਿਦਿਆਰਥੀ ਪਾਰਟੀਆਂ ਐਤਵਾਰ ਸਵੇਰੇ 11 ਵਜੇ ਤੱਕ ਹੀ ਪ੍ਰਚਾਰ ਕਰ ਸਕਦੀਆਂ ਹਨ। ਚੋਣਾਂ 18 ਅਕਤੂਬਰ ...

Nitin Gadkari On Toll Tax

Nitin Gadkari: ਨਿਤਿਨ ਗਡਕਰੀ ਦਾ ਵੱਡਾ ਐਲਾਨ,ਡਰਾਈਵਰਾਂ ਨੂੰ ਮਿਲੇਗੀ ਰਾਹਤ-ਟੋਲ ਟੈਕਸ ਸਬੰਧੀ ਬਿੱਲ ਲਿਆਉਣ ਦੀ ਤਿਆਰੀ, ਪੜ੍ਹੋ ਪੂਰੀ ਖ਼ਬਰ

Nitin Gadkari On Toll Tax: ਟੋਲ ਟੈਕਸ 'ਤੇ ਨਿਤਿਨ ਗਡਕਰੀ: ਜ਼ਿਆਦਾਤਰ ਅਜਿਹਾ ਹੁੰਦਾ ਹੈ ਕਿ ਲੋਕ ਟੋਲ ਟੈਕਸ ਦੇਣ ਤੋਂ ਖੁੰਝ ਜਾਂਦੇ ਹਨ ਅਤੇ ਜਿਸ ਲਈ ਸਜ਼ਾ ਦਾ ਕੋਈ ਪ੍ਰਬੰਧ ...

ਪਿੱਪਲ ਦੇ ਪੱਤਿਆਂ ਨੂੰ ਉਬਾਲਕੇ ਪੀਣ ਨਾਲ ਮਿਲਦੇ ਹਨ ਸਿਹਤ ਨੂੰ 4 ਵੱਡੇ ਲਾਭ, ਜਾਣੋ ਕਿਵੇਂ

Health Tips: ਪਿੱਪਲ ਦੇ ਪੱਤਿਆਂ ਨੂੰ ਉਬਾਲਕੇ ਪੀਣ ਨਾਲ ਮਿਲਦੇ ਹਨ ਸਿਹਤ ਨੂੰ 4 ਵੱਡੇ ਲਾਭ, ਜਾਣੋ ਕਿਵੇਂ

Peepal leaves :ਤੁਸੀਂ ਆਪਣੇ ਆਲੇ-ਦੁਆਲੇ ਪੀਪਲ ਦਾ ਰੁੱਖ ਜ਼ਰੂਰ ਦੇਖੋਗੇ। ਇਸ ਰੁੱਖ ਦੀ ਧਾਰਮਿਕ, ਆਯੁਰਵੈਦਿਕ ਅਤੇ ਵਿਗਿਆਨਕ ਤਿੰਨਾਂ ਤਰੀਕਿਆਂ ਨਾਲ ਮਹੱਤਤਾ ਹੈ। ਜਿਸ ਵਿੱਚੋਂ ਅਸੀਂ ਲੇਖ ਵਿੱਚ ਇਸ ਦੀਆਂ ਪੱਤੀਆਂ ...

Magician OP Sharma Death

Magician OP Sharma Death:ਮਹਾਨ ਜਾਦੂਗਰ ਓਪੀ ਸ਼ਰਮਾ ਦਾ ਹੋਇਆ ਦਿਹਾਂਤ, ਕਾਨਪੁਰ ਵਿੱਚ ਲਏ ਆਖ਼ਰੀ ਸਾਹ…

Magician OP Sharma Death: ਦੁਨੀਆ 'ਚ ਆਪਣਾ ਜਾਦੂ ਬਿਖੇਰਨ ਵਾਲੇ ਕਾਨਪੁਰ ਦੇ ਮਸ਼ਹੂਰ ਜਾਦੂਗਰ ਓਪੀ ਸ਼ਰਮਾ ਦਾ ਸ਼ਨੀਵਾਰ ਰਾਤ ਦੇਹਾਂਤ ਹੋ ਗਿਆ। ਕਿਡਨੀ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਫਾਰਚਿਊਨ ਹਸਪਤਾਲ ...

ਸਿੰਜਾਈ ਘੁਟਾਲੇ ‘ਚ ਵਿਜੀਲੈਂਸ ਨੇ ਕਾਰਵਾਈ ਕੀਤੀ ਤੇਜ਼, ਇਸ ਸਾਬਕਾ ਅਫ਼ਸਰ ਤੇ ਮੰਤਰੀ ਤੇ ਰਡਾਰ ‘ਤੇ….

Vijilance Punjab: ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ 'ਚ ਹੋਏ ਬਹੁ-ਕਰੋੜੀ ਘੁਟਾਲੇ ਦੀ ਜਾਂਚ ਮੁੜ ਤੋਂ ਆਰੰਭ ਦਿੱਤੀ ਹੈ।ਵਿਜੀਲੈਂਸ ਵਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਠੇਕੇਦਾਰ ਗੁਰਿੰਦਰ ਸਿੰਘ ਉਰਫ਼ ...

ਡੇਰਾ ਮੁਖੀ ਰਾਮ ਰਹੀਮ ਯੂ.ਪੀ. ਦੇ ਇਸ ਡੇਰੇ 'ਚ ਬਿਤਾਏਗਾ ਪੈਰੋਲ ਦੇ 40 ਦਿਨ...

ਡੇਰਾ ਮੁਖੀ ਰਾਮ ਰਹੀਮ ਯੂ.ਪੀ. ਦੇ ਇਸ ਡੇਰੇ ‘ਚ ਬਿਤਾਏਗਾ ਪੈਰੋਲ ਦੇ 40 ਦਿਨ…

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ 'ਚੋਂ ਚਾਲੀ ਦਿਨਾਂ ਦੀ ਪੈਰੋਲ 'ਤੇ ਬਾਹਰ ਆ ਗਿਆ ਹੈ।ਪੈਰੋਲ ਮਿਲਣ 'ਤੇ ਪੁਲਿਸ ਦੇ ਸਖ਼ਤ ਪਹਿਰੇ ਹੇਠ ਡੇਰਾ ਮੁਖੀ ...

Page 1041 of 1083 1 … 1,040 1,041 1,042 … 1,083

Recent News